News

ਵਿਜ਼ਨ ਟਰੱਕ ਗਰੁੱਪ ਬਣਿਆ ਸਿਖਰਲਾ ਕੈਨੇਡੀਅਨ ਮੈਕ ਡੀਲਰ

ਕੈਂਬਰਿਜ, ਓਂਟਾਰੀਓ ਦੇ ਵਿਜ਼ਨ ਟਰੱਕ ਗਰੁੱਪ ਨੂੰ ਮੈਕ ਟਰੱਕਸ ਕੈਨੇਡਾ ਦਾ ਬਿਹਤਰੀਨ ਖੇਤਰੀ ਡੀਲਰ ਐਲਾਨਿਆ ਗਿਆ ਹੈ। ਪੂਰੇ ਉੱਤਰੀ ਅਮਰੀਕੀ ਬਿਹਤਰੀਨ ਡੀਲਰ ਦਾ ਪੁਰਸਕਾਰ ਸ਼ਾਰਲਟ, ਐਨ.ਸੀ. ’ਚ ਮੈਕਮੋਹਨ ਟਰੱਕਸ ਸੈਂਟਰ…

ਯੂਕਰੇਨ ’ਚ ਜੰਗ ਨਾਲ ਟਰੱਕਿੰਗ ਹਾਲਾਤ ਖ਼ਤਰੇ ’ਚ : ਐਫ਼.ਟੀ.ਆਰ.

ਐਫ਼.ਟੀ.ਆਰ. ਦੇ ਟਰੱਕਿੰਗ ਹਾਲਾਤ ਸੂਚਕ (ਟੀ.ਸੀ.ਆਈ.) ਅਨੁਸਾਰ ਯੂਕਰੇਨ ’ਚ ਚਲ ਰਹੀ ਜੰਗ ਟਰੱਕਿੰਗ ਹਾਲਾਤ ’ਤੇ ਬੁਰਾ ਅਸਰ ਪਾ ਰਹੀ ਹੈ। ਜੰਗ ਲੱਗਣ ਤੋਂ ਪਹਿਲਾਂ ਹੀ ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ…

ਓਂਟਾਰੀਓ ਨੇ ਭਵਿੱਖ ’ਚ ਬਾਰਡਰ ’ਤੇ ਪ੍ਰਦਰਸ਼ਨ ਰੋਕਣ ਲਈ ਪੁਲਿਸ ਦੀਆਂ ਤਾਕਤਾਂ ਵਧਾਉਣ ਦੀ ਸਿਫ਼ਾਰਸ਼ ਕੀਤੀ

ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਅਜਿਹੇ ਰੈਗੂਲੇਸ਼ਨਾਂ ਦੀ ਸਿਫ਼ਾਰਸ਼ ਕੀਤੀ ਹੈ ਜੋ ਕਿ ਅੰਤਰਰਾਸ਼ਟਰੀ ਬਾਰਡਰ ਲਾਂਘਿਆਂ ਨੂੰ ਰੋਕਣ ਵਾਲੇ, ‘ਆਜ਼ਾਦੀ ਕਾਫ਼ਲੇ’ ਵਰਗੇ ਪ੍ਰਦਰਸ਼ਨਾਂ ਦਾ ਜਵਾਬ ਦੇਣ ਲਈ ਪੁਲਿਸ ਨੂੰ ਹੋਰ…

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਆਪਣੀ ਟਰੱਕ ਲੜੀ ’ਚ ਬੈਟਲ ਮੋਟਰਸ ਨੂੰ ਜੋੜਿਆ

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੇ ਉਤਪਾਦਾਂ ਦੀ ਲੜੀ ’ਚ ਬੈਟਲ ਮੋਟਰਸ ਕੈਬ-ਓਵਰ ਟਰੱਕਾਂ ਨੂੰ ਜੋੜ ਰਿਹਾ ਹੈ ਜੋ ਕਿ ਓਂਟਾਰੀਓ ’ਚ ਇਸ…

ਮੈਕ ਐਮ.ਡੀ. ਸੀਰੀਜ਼ ਹੁਣ ਪ੍ਰਦਾਨ ਕਰਦੀ ਹੈ ਐਲੀਸਨ 3000 ਆਰ.ਡੀ.ਐਸ. ਟਰਾਂਸਮਿਸ਼ਨ

ਮੈਕ ਟਰੱਕਸ ਨੇ ਬਦਲਵੀਂ ਐਲੀਸਨ 3000 ਆਰ.ਡੀ.ਐਸ. ਸੀਰੀਜ਼ ਟਰਾਂਸਮਿਸ਼ਨ ਨਾਲ ਮੀਡੀਅਮ-ਡਿਊਟੀ ਗ੍ਰਾਹਕਾਂ ਲਈ ਆਪਣੀ ਵੋਕੇਸ਼ਨਲ ਪੇਸ਼ਕਸ਼ ਦਾ ਵਿਸਤਾਰ ਕੀਤਾ ਹੈ। ਇਹ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਸਾਬਤ ਹੋਵੇਗਾ ਜਿਨ੍ਹਾਂ ਨੂੰ 4&2…

ਪੀਲ ਨੇ ਪਾਰਕਿੰਗ ਦੀਆਂ ਥਾਵਾਂ ਵਧਾਉਣ ਲਈ ਰਚਨਾਤਮਕ ਤਰੀਕਿਆਂ ਦਾ ਕੀਤਾ ਅਧਿਐਨ

ਓਂਟਾਰੀਓ ਦੇ ਟਰੱਕਿੰਗ ਕੇਂਦਰ ’ਚ ਵੱਡੇ ਟਰੱਕਾਂ ਲਈ ਪਾਰਕਿੰਗ ਦੀਆਂ ਥਾਵਾਂ ਦੀ ਕਮੀ ਦਾ ਹੱਲ ਕੱਢਣ ਲਈ ਰੀਜਨ ਆਫ਼ ਪੀਲ ਨਵੇਂ ਤਰੀਕੇ ਲੱਭ ਰਿਹਾ ਹੈ। ਸਲਾਹਾਂ ’ਚ ਇੱਕ ਕੇਂਦਰੀ ਬਹੁਮੰਜ਼ਿਲਾ…